The picture of the mother you are looking at does not have any land but still, the mother made her full contribution in the farmers' front. These mothers have been with the farmers from the beginning.
The picture of the mother you are looking at does not have any land but still, the mother made her full contribution in the farmers' front. These mothers have been with the farmers from the beginning Mata had joined the women in the Kisan Morcha The women were collected from the villages and taken to Delhi Mata's condition is very bad. At this time Mata is admitted to Moga hospital The mother's condition is deteriorating The mother needs your support now If you can't help but reach out to as many people as possible So that the mother's life can be saved.
ਜੋ ਮਾਤਾ ਦੀ ਤਸਵੀਰ ਤੁਸੀ ਵੇਖ ਰਹੇ ਹੋ ਇਸ ਮਾਤਾ ਕੋਲ ਨਾ ਤਾ ਕੋਈ ਜਮੀਨ ਹੈ ਪਰ ਫਿਰ ਭੀ ਮਾਤਾ ਨੇ ਕਿਸਾਨੀ ਮੋਰਚੇ ਚ ਆਪਣਾ ਪੂਰਾ ਜੋਗਦਾਨ ਪਾਇਆ | ਇਹ ਮਾਤਾ ਕਿਸਾਨੀ ਮੋਰਚੇ ਤੇ ਸ਼ੁਰੂ ਤੋਂ ਨਾਲ ਹਨ | ਮਾਤਾ ਜੀ ਨੇ ਬੀਬੀਆਂ ਨੂੰ ਕਿਸਾਨੀ ਮੋਰਚੇ ਚ ਨਾਲ ਜੋੜਿਆ ਸੀ | ਬੀਬੀਆਂ ਨੂੰ ਪਿੰਡਾਂ ਤੋਂ ਇਕਠੀਆ ਕਰਕੇ ਦਿੱਲੀ ਲੈਕੇ ਜਾਂਦੀ ਸੀ | ਮਾਤਾ ਜੀ ਦੀ ਹਾਲਤ ਬਹੁਤ ਖਰਾਬ ਹੈ ਇਸ ਟਾਈਮ ਮਾਤਾ ਮੋਗੇ ਦੇ ਹੌਸਪੀਟਲ ਵਿਚ ਦਾਖ਼ਲ ਹੈ | ਮਾਤਾ ਦੀ ਹਲਾਤ ਬਹੁਤ ਖਰਾਬ ਹੋ ਰਹੀ ਹੈ | ਮਾਤਾ ਨੂੰ ਹੁਣ ਤੁਹਾਡੇ ਸਾਥ ਦੀ ਲੋੜ ਹੈ | ਜੇ ਮਦਦ ਨਹੀਂ ਕਰ ਸਕਦੇ ਤਾ ਵੱਧ ਤੋਂ ਵੱਧ ਲੋਕਾਂ ਤਕ ਪੋਹਚਾਓ ਇਸਨੂੰ | ਤਾ ਜੋ ਮਾਤਾ ਦੀ ਜਿੰਦਗੀ ਬਚ ਸਕੇ |
Please click the style of widget you'd like to install
